ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:
Red Hat Enterprise Linux ਇੰਸਟਾਲੇਸ਼ਨ ਕਾਰਜ (ਐਨਾਕਾਂਡਾ) ਵਿੱਚ ਤਬਦੀਲੀਆਂ
ਸਧਾਰਨ ਜਾਣਕਾਰੀ
ਕਰਨਲ ਸੂਚਨਾ
ਡਰਾਇਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀ
ਪੈਕੇਜ ਵਿੱਚ ਤਬਦੀਲੀਆਂ
ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਅਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਸੰਬੰਧੀ ਜਾਣਕਾਰੀ ਸ਼ਾਮਿਲ ਹੈ।
ਪਹਿਲਾਂ ਇੰਸਟਾਲ Red Hat Enterprise Linux 4 ਸਿਸਟਮ ਤੇ Update 2 ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ ਤਬਦੀਲ ਹੋਏ ਪੈਕੇਜ ਅੱਪਡੇਟ ਕਰਨ ਲਈ Red Hat ਨੈੱਟਵਰਕ ਵਰਤਣਾ ਚਾਹੀਦਾ ਹੈ।
ਤੁਸੀਂ ਐਨਾਕਾਂਡਾ ਨੂੰ Red Hat Enterprise Linux 4 Update 2 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 3 ਤੋਂ Red Hat Enterprise Linux 4 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।
ਜੇਕਰ ਤੁਸੀਂ Red Hat Enterprise Linux 4 Update 2 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।
ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।
ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਵਿੱਚ ਸ਼ਾਮਿਲ ਨਹੀਂ ਕੀਤੀ ਜਾ ਸਕੀ ਹੈ।
Red Hat Enterprise Linux 4 Update 2 ਵਿੱਚ SystemTap, ਇੱਕ ਸਫ਼ਰੀ ਸਿਸਟਮ ਪਰੋਫਾਇਲਿੰਗ ਫਰੇਮਵਰਕ, ਤਕਨਾਲੋਜੀ ਦੀ ਝਲਕ ਸ਼ਾਮਲ ਹੈ। ਉਪਭੋਗੀਆਂ ਨੂੰ ਹੋਰ ਜਾਣਕਾਰੀ ਅਤੇ SystemTap ਪਰੋਜੈੱਕਟ ਬਾਰੇ ਤਕਨਾਲੋਜੀ ਬਾਰੇ ਸੁਝਾਅ ਦੇਣ ਲਈ ਵੈੱਬ ਸਾਇਟ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਦਾ ਹੈ:
http://sources.redhat.com/systemtap
ਯਾਦ ਰੱਖੋ ਕਿ SystemTap ਦੀ ਇਸ ਜਾਰੀ ਝਲਕ ਦੀ ਉਤਪਾਦਨ ਵਾਤਾਵਰਣ ਵਿੱਚ ਵਰਤੋਂ ਲਈ ਕੋਈ ਸਹਾਇਤਾ ਉਪਲੱਬਧ ਨਹੀਂ ਹੈ, ਅਤੇ SystemTap ਇੰਟਰਫੇਸ ਅਤੇ API ਇਸ ਝਲਕ ਦੇ ਦੌਰਾਨ ਹੀ ਤਬਦੀਲ ਹੋ ਸਕਦਾ ਹੈ। ਪੂਰੀ ਤਰਾਂ ਸਹਾਇਤਾ ਪਰਾਪਤ SystemTap ਨੂੰ Red Hat Enterprise Linux 4 ਦੇ ਆਉਣ ਵਾਲੇ ਵਰਜਨ ਵਿੱਚ ਉਪਲੱਬਧ ਕਰਵਾਉਣ ਦਾ ਵਿਚਾਰ ਹੈ।
Red Hat Enterprise Linux 4 Update 2 ਵਿੱਚ ਹੁਣ ਰੂਸੀ ਭਾਸ਼ਾ ਲਈ UTF-8 ਇੰਕੋਡਿੰਗ ਰਾਹੀਂ ਸਹਿਯੋਗ ਸ਼ਾਮਲ ਹੈ।
RPM ਵਰਜਨ 4.1 ਅਤੇ ਨਵੇਂ (ਜੋ ਕਿ Red Hat Enterprise Linux 3 ਅਤੇ ਨਵੇਂ ਵਰਜਨਾਂ ਵਿੱਚ ਸ਼ਾਮਲ ਹੈ), ਵਿੱਚ, rpm ਕਮਾਂਡ ਹੁਣ ਪੈਕੇਜ ਦੇ ਨਾਂ ਨੂੰ ਇਹ ਜਾਣਨ ਲਈ ਵਰਤਿਆ ਨਹੀਂ ਜਾ ਸਕਦਾ ਹੈ ਕਿ ਕਿਹੜਾ ਪੈਕੇਜ ਅੱਪਗਰੇਡ ਜਾਂ ਤਾਜ਼ਾ (-U
ਜਾਂ -F
ਨਿਸ਼ਾਨ ਰਾਹੀਂ) ਕਰਨਾ ਹੈ। ਇਸ ਦੀ ਬਜਾਏ, rpm ਦੋਵਾਂ ਦੀ ਜਾਂਚ ਕਰਦਾ ਹੈ ਕਿ ਕਿਹੜਾ ਪੈਕੇਜ ਉਪਲੱਬਧ ਕਰਵਾਉਦਾ ਹੈ ਅਤੇ ਪੈਕੇਜ ਨਾਂ ਕੀ ਹੈ। ਇਹ ਤਬਦੀਲੀ ਸਿਰਫ਼ ਪੈਕੇਜ ਨਾਂ ਦੀ ਬਜਾਏ ਉਸ ਵਲੋਂ ਉਪਲੱਬਧ ਫਾਇਲਾਂ ਦੇ ਅਧਾਰ ਉੱਤੇ ਹਟਾਉਣ ਨੂੰ ਸਹਿਯੋਗ ਦੇਣ ਲਈ ਕੀਤੀ ਗਈ ਹੈ।
ਪਰ ਇਹ rpm ਕਮਾਂਡ ਦੇ pre-4.1 ਅਤੇ post-4.1 ਵਰਜਨਾਂ ਵਿੱਚ ਵਤੀਰਾ ਤਬਦੀਲੀ ਨੂੰ ਵੇਖਾਉਦਾ ਹੈ, ਜਦੋਂ ਕਿ ਪੈਕੇਜਾਂ ਦੇ ਨਵੇਂ ਵਰਜਨਾਂ ਨੂੰ -U
ਜਾਂ -F
ਚੋਣਾਂ ਨਾਲ ਇੰਸਟਾਲ ਕੀਤਾ ਜਾਦਾ ਹੈ।
ਉਦਾਹਰਨ ਲਈ, ਜੇਕਰ ਤੁਸੀਂ kernel
ਅਤੇ kernel-smp
ਦੋਵੇਂ ਪੈਕੇਜ ਇੰਸਟਾਲ ਹਨ ਅਤੇ ਹੇਠ ਦਿੱਤੀ ਕਮਾਂਡ ਦਿਓ:
rpm -F kernel-<version
>.rpm
kernel-smp
ਪੈਕੇਜ ਨੂੰ ਪੂਰੀ ਤਰਾਂ ਹਟਾ ਦਿੱਤਾ ਜਾਵੇਗਾ, ਸਿਰਫ਼ ਅੱਪਗਰੇਡ kernel
ਪੈਕੇਜ ਨੂੰ ਹੀ ਛੱਡਿਆ ਜਾਵੇਗਾ। ਇਹ ਇਸਕਰਕੇ ਕਿਉਕਿ ਇਹ ਦੋਵੇਂ ਪੈਕੇਜ ਕਰਨਲ ਸਹੂਲਤਾਂ ਦਿੰਦੇ ਹਨ ਅਤੇ kernel
ਪੈਕੇਜ ਮੂਲ ਕਰਨਲ ਸਹੂਲਤਾਂ ਉਪਲੱਬਧ ਕਰਵਾਉਦਾ ਹੈ, ਕਿਉਕਿ ਪੈਕੇਜ ਦਾ ਨਾਂ ਠੀਕ ਤਰਾਂ ਮੇਲ ਕਰਦਾ ਹੈ, ਜਿਸ ਦਾ ਅਰਥ ਹੈ ਕਿ kernel
ਪੈਕੇਜ kernel-smp
ਪੈਕੇਜ ਨੂੰ ਹਟਾਉਦਾ ਹੈ।
ਇਸਕਰਕੇ ਉਪਭੋਗੀਆਂ ਨੂੰ ਕਰਨਲ ਅੱਪਗਰੇਡ ਕਰਨ ਦੌਰਾਨ -F
ਜਾਂ -U
ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਦੀ ਹੈ। ਇਸ ਦੀ ਬਜਾਏ -i
ਚੋਣ ਦੀ ਵਰਤੋਂ ਕਰੋ।
ਮੌਜੂਦਾ Red Hat Enterprise Linux 4 ਅੱਪਡੇਟ ਵਿੱਚ ext3 ਫਾਇਲ ਸਿਸਟਮ 8 ਟੈਰਾਬਾਈਟ ਤੱਕ ਸੀਮਤ ਹੈ। e2fsprogs ਪੈਕੇਜ ਇਸ ਫਾਇਲ ਸਿਸਟਮ ਸੀਮਾ ਤੱਕ ਅੱਪਡੇਟ ਕਰਨ ਲਈ ਸਹਾਇਕ ਹੈ।
%%% https://bugzilla.redhat.com/bugzilla/show_bug.cgi?id=167486 %%%
Red Hat Enterprise Linux 4 ਅਤੇ Red Hat Enterprise Linux 4 ਅੱਪਡੇਟ 1 ਗਰਬ (GRUB) ਬੂਟ ਲੋਡ ਵਿੱਚ ਭਾਗ ਖੋਜ ਗਲਤੀ ਸੀ, ਜਿਸ ਕਰਕੇ I2O ਅਧਾਰਤ ਡਿਸਕ ਲੜੀ ਦੀ ਵਰਤੋਂ ਕਰਕੇ ਸਿਸਟਮ ਇੰਸਟਾਲੇਸ਼ਨ ਦੌਰਾਨ ਗਲਤੀ ਆਉਦੀ ਸੀ। I2O ਕੰਟਰੋਲਰ ਕਈ ਵੱਖਰੇ SCSI (ਅਤੇ ਸੀਮਿਤ IDE) RAID ਕੰਟਰੋਲਰਾਂ ਵਿੱਚ i2o_block
ਡਰਾਈਵਰਾਂ ਰਾਹੀਂ ਸਹਾਇਕ ਹੈ। ਇਹਨਾਂ ਵਿੱਚ ਵਧੇਰੇ Adaptec ਜਾਂ DPT ਮਾਰਕੇ ਦੇ ਹਨ, ਪਰ ਕਈ ਹੋਰ ਮਾਰਕਾ ਨਿਰਮਾਤਾ ਵਿੱਚ ਇਹ ਕੰਟਰੋਲਰ ਦੀ ਵਰਤੋਂ ਕਰਕੇ ਕਾਰਡ ਬਣਾਉਦੇ ਹਨ। ਮੁੱਦੇ ਨਾਲ ਸਬੰਧ ਜਾਣਕਾਰੀ ਵੇਖਣ ਲਈ ਹੇਠ ਦਿੱਤਾ URL ਵੇਖੋ:
http://i2o.shadowconnect.com/rhel.php
ਪਹਿਲਾਂ Red Hat Enterprise Linux 4 ਉਪਭੋਗੀਆਂ ਨੂੰ URL ਵਿੱਚ ਦਿੱਤੇ ਵਾਂਗ ਗਰੱਬ (grub) ਨੂੰ ਇੰਸਟਾਲ ਕਰਨ ਅਤੇ ਇੱਕ ਬੂਟ ਹੋਣ ਯੋਗ ਸਿਸਟਮ ਤਿਆਰ ਕਰਨ ਲਈ ਹੇਠ ਦਿੱਤੀ ਕਾਰਵਾਈ ਕਰਨੀ ਪੈਂਦੀ ਸੀ। Red Hat Enterprise Linux 4 Update 2 ਵਿੱਚ ਇਸ ਮੁੱਦੇ ਨੂੰ ਹੱਲ਼ ਕਰ ਲਿਆ ਗਿਆ ਹੈ ਅਤੇ ਹੁਣ ਪੂਰੀ, ਮੁਕਮੰਲ ਇੰਸਟਾਲੇਸ਼ਨ ਲਈ ਸਹਾਇਕ ਹੈ। ਉਪਭੋਗੀ, ਜੋ ਕਿ ਪਹਿਲਾਂ ਇੱਕ ਬੂਟ ਹੋਣਵੋਗ I2O ਅਧਾਰਤ ਸਿਸਟਮ ਦੀ ਵਰਤੋਂ ਕਰ ਰਹੇ ਹਨ, ਇਸ ਮੁੱਦੇ ਬਾਰੇ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ।
ਇਸ ਭਾਗ ਵਿੱਚ Red Hat Enterprise Linux 4 Update 2 ਕਰਨਲ ਸੰਬੰਧੀ ਸੂਚਨਾਵਾਂ ਸ਼ਾਮਿਲ ਹਨ।
Red Hat Enterprise Linux 4 Update 2 ਵਿੱਚ diskdump ਕਮਾਂਡ ਨੂੰ ਅੱਪਡੇਟ ਕੀਤਾ ਗਿਆ ਹੈ। diskdump ਇੱਕ ਸਵੈ-ਚਾਲਤ ਸਿਸਟਮ ਹੈ, ਜੋ ਕਿ ਇੱਕ ਕਰਨਲ ਅਸਫ਼ਲਤਾ ਜਾਂ ਹੋਰ ਸਮੱਸਿਆਵਾਂ ਦੌਰਾਨ ਸਿਸਟਮ ਮੈਮੋਰੀ ਵਿੱਚ ਡਾਟਾ ਨੂੰ ਸੁਰੱਖਿਅਤ ਰੱਖ ਸਕਦਾ ਹੈ।
diskdump ਦਾ ਅੱਪਡੇਟ ਵਰਜਨ ਹੁਣ ਮੈਮੋਰੀ ਦੇ ਅਧੂਰੇ ਡੰਪ ਨੂੰ ਸੰਭਾਲਣ ਲਈ ਸੰਰਚਿਤ ਕਰ ਸਕਦੇ ਹੋ, ਜੋ ਤਾਂ ਲਾਭਦਾਇਕ ਹੈ, ਜਿਵੇਂ ਕਿ ਤੁਸੀਂ ਇੱਕ ਵੱਡੀ ਮਾਤਰਾ ਵਾਲੀ ਮੈਮੋਰੀ ਵਾਲੇ ਸਿਸਟਮ ਉੱਤੇ ਪੈਨਿਕ (ਅਸਫ਼ਲਤਾ) ਦੌਰਾਨ ਕਰਨਲ ਮੈਮੋਰੀ ਨੂੰ ਹੀ ਸੰਭਾਲਣਾ ਚਾਹੁੰਦੇ ਹੋ। ਵਧੇਰੇ ਜਾਣਕਾਰੀ ਲਈ, diskdumputils
ਪੈਕੇਜ ਵਿੱਚ ਸ਼ਾਮਲ ਦਸਤਾਵੇਜ਼ ਵੇਖੋ:
/usr/share/doc/diskdumputils-1.1.7-2/README
In-kernel key management ਸਹਿਯੋਗ ਹੁਣ Red Hat Enterprise Linux 4 Update 2 ਵਿੱਚ ਕਰਨਲ ਲਈ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਸਹੂਲਤ ਫਾਇਲ ਸਿਸਟਮ (OpenAFS) ਅਤੇ ਹੋਰ ਅਨੁਕੂਲ ਸਬ-ਸਿਸਟਮ ਲਈ ਕਾਰਵਾਈਆਂ ਨਾਲ ਕੁੰਜੀਆਂ (keyrings) ਦੇ ਸਮੂਹ ਨਾਲ ਸਬੰਧਤ ਸਹੂਲਤ ਲਈ ਸਹਾਇਕ ਹੈ।
ਕਰਨਲ ਸੰਰਚਨਾ ਵਿੱਚ CONFIG_KEYS
ਚੋਣ ਨੂੰ ਇਸ ਸਹੂਲਤ ਰਾਹੀਂ ਯੋਗ ਕੀਤਾ ਜਾ ਸਕਦਾ ਹੈ। ਕੁੰਜੀਆਂ (keys) ਨੂੰ keyutils
ਪੈਕੇਜ ਵਿਚਲੀ keyctl ਸਹੂਲਤ ਰਾਹੀਂ ਵਰਤਿਆ ਜਾ ਸਕਦਾ ਹੈ।
Red Hat Enterprise Linux 4 Update 2 ਵਿੱਚ ਸ਼ਾਮਲ ਕਰਨਲ OpenIPMI ਮੈਡੀਊਲ ਦਾ ਅੱਪਡੇਟ ਫੀਚਰ ਸ਼ਾਮਲ ਹੈ। OpenIPMI ਸਰਵਰ ਅਤੇ ਦੂਰ-ਸੰਚਾਰ ਭਾਗ, ਜੋ ਕਿ ਇਨਟੈਂਲੀਜੈਂਟ ਪਲੇਟਫਾਰਮ ਮੈਂਨਜਮਿੰਟ ਇੰਟਰਫੇਸ (IPMI) ਮਿਆਰ ਲਈ ਸਹਾਇਕ ਹਨ, ਦੀ ਨਿਗਰਾਨੀ ਅਤੇ ਪਰਬੰਧਨ ਲਈ ਇੱਕ ਓਪਨ ਸੋਰਸ ਸਥਾਪਨ ਦੇ ਤੌਰ ਉੱਤੇ ਤਿਆਰ ਕੀਤਾ ਗਿਆ ਹੈ।
Red Hat Enterprise Linux 4 Update 2 ਵਿੱਚ ਕਰਨਲ ਅਤੇ ਉਪਭੋਗੀ ਸਹਿਯੋਗ ਲਈ ਸਬ-ਸਿਸਟਮ ਸੋਧ ਲਈ ਸੁਧਾਰ ਕੀਤਾ ਗਿਆ ਹੈ। ਸੋਧ ਸਬ-ਸਿਸਟਮ ਨੂੰ ਪਰਸ਼ਾਸਕਾਂ ਵਲੋਂ CAPP ਅਨੁਕੂਲ ਜਾਂ ਹੋਰ ਸੋਧ ਲੋੜਾਂ ਲਈ ਸਿਸਟਮ ਕਾਲਾਂ ਲਈ ਨਿਗਰਾਨੀ ਅਤੇ ਫਾਇਲ ਸਿਸਟਮ ਪਹੁੰਚ ਲਈ ਵਰਤਿਆ ਗਿਆ ਹੈ। ਇਸ ਜਾਰੀ ਵਰਜਨ ਵਿੱਚ ਖਾਸ ਹੈ:
· ਮੂਲ ਰੂਪ ਵਿੱਚ ਕਰਨਲ ਵਲੋਂ ਸੋਧ (audit) ਨੂੰ ਆਯੋਗ ਕਰ ਦਿੱਤਾ ਗਿਆ ਹੈ, ਪਰ ਜਦੋਂ auditd
ਪੈਕੇਜ ਨੂੰ ਇੰਸਟਾਲ ਕੀਤਾ ਹੈ, ਤਾਂ audit ਡਾਈਮੋਨ, auditd
, ਸੋਧ ਨੂੰ ਯੋਗ ਕਰਦੀ ਹੈ, ਜਦੋਂ ਵੀ ਇਸ ਨੂੰ ਯੋਗ ਕੀਤਾ ਜਾਦਾ ਹੈ।
· ਜਦੋਂ auditd ਚੱਲ ਰਹੀ ਹੋਵੇ ਤਾਂ, ਸੋਧ (audit) ਸੁਨੇਹਿਆਂ ਨੂੰ ਇੱਕ ਉਪਭੋਗੀਆਂ ਨੂੰ ਇੱਕ ਖਾਸ ਸੰਰਚਿਤ ਲਾਗ ਫਾਇਲ, ਜੋ ਕਿ ਮੂਲ ਰੂਪ ਵਿੱਚ /var/log/audit/audit.log
ਹੈ, ਨੂੰ ਭੇਜਿਆ ਜਾਦਾ ਹੈ। ਜੇਕਰ auditd ਚੱਲ ਨਾ ਰਹੀ ਹੋਵੇ ਤਾਂ, audit ਸੁਨੇਹੇ syslog
ਨੂੰ ਭੇਜੇ ਜਾਦੇ ਹਨ, ਜੋ ਕਿ ਮੂਲ ਵਿੱਚ /var/log/messages
ਵਿੱਚ ਮੌਜੂਦਾ ਸੁਨੇਹਿਆਂ ਲਈ ਮੂਲ ਰੂਪ ਵਿੱਚ ਸੰਰਚਿਤ ਹੁੰਦਾ ਹੈ। ਜੇਕਰ audit ਸਬ-ਸਿਸਟਮ ਯੋਗ ਨਹੀਂ ਹੈ ਤਾਂ ਕੋਈ ਵੀ audit ਸੁਨੇਹੇ ਤਿਆਰ ਨਹੀਂ ਕੀਤੇ ਜਾਣਗੇ।
· ਇਹਨਾਂ ਸੋਧ (audit) ਸੁਨੇਹਿਆਂ ਵਿੱਚ SELinux AVC ਸੁਨੇਹੇ ਸ਼ਾਮਲ ਹਨ। ਪਹਿਲਾਂ, AVC ਸੁਨੇਹੇ syslog
ਨੂੰ ਭੇਜੇ ਜਾਦੇ ਹਨ, ਪਰ ਹੁਣ audit ਡਾਈਮੋਨ ਰਾਹੀਂ audit ਲਾਗ /var/log/audit/audit.log
ਵਿੱਚ ਭੇਜੇ ਜਾਦੇ ਹਨ। ਜੇਕਰ ਕਰਨਲ ਵਿੱਚ audit ਯੋਗ ਨਹੀਂ ਹੈ ਤਾਂ ਸੁਨੇਹਿਆਂ ਨੂੰ syslog
ਲਈ ਭੇਜਿਆ ਜਾਵੇਗਾ।
· ਕਰਨਲ ਵਿੱਚ auditing ਨੂੰ ਪੂਰੀ ਤਰਾਂ ਅਯੋਗ ਕਰਨ ਲਈ audit=0
ਪੈਰਾਮੀਟਰ ਨਾਲ ਬੂਟ ਕਰੋ। ਤੁਹਾਨੂੰ auditd ਨੂੰ chkconfig auditd off 2345 ਨਾਲ ਬੰਦ ਕਰਨਾ ਪਵੇਗਾ। ਤੁਸੀਂ ਕਰਨਲ ਵਿੱਚ audit auditctl -e 0 ਨਾਲ ਰਨ-ਟਾਇਮ ਚਲਾ ਸਕਦੇ ਹੋ।
Red Hat Enterprise Linux 4 Update 2 ਵਿੱਚ audit ਸਬ-ਸਿਸਟਮ ਯੂਜਰ-ਸਪੇਸ ਸੇਵਾਵਾਂ ਅਤੇ ਸਹੂਲਤਾਂ ਦਾ ਸ਼ੁਰੂਆਤੀ ਵਰਜਨ ਸ਼ਾਮਲ ਹੈ।
audit ਡਾਈਮੋਨ (auditd) audit ਘਟਨਾ ਡਾਟੇ ਨੂੰ ਕਰਨ ਦੇ audit netlink ਇੰਟਰਫੇਸ ਤੋਂ ਪਰਾਪਤ ਕਰਦਾ ਹੈ ਅਤੇ ਇਸ ਨੂੰ ਇੱਕ ਲਾਗ ਫਾਇਲ ਵਿੱਚ ਸੰਭਾਲਦਾ ਹੈ। auditd ਸੰਰਚਨਾ ਮੁੱਲ, ਜਿਵੇਂ ਕਿ ਆਉਟਪੁੱਟ ਫਾਇਲ ਸੰਰਚਨਾ ਅਤੇ ਲਾਗ ਡਿਸਕ ਫਾਇਲ ਸੰਰਚਨਾ ਵਰਤੋਂ ਮੁੱਲਾਂ ਨੂੰ /etc/auditd.conf
ਫਾਇਲ ਵਿੱਚ ਸੰਰਚਿਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ, auditd(8) ਅਤੇ auditd.conf
(5) ਦਸਤਾਵੇਜ਼ਾਂ ਨੂੰ ਵੇਖੋ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਕੋਈ ਵੀ ਆਪਣੇ ਸਿਸਟਮ ਲਈ CAPP ਸ਼ੈਲੀ ਸੋਧ (auditing) ਲਈ ਵਰਤਣਾ ਚਾਹੁੰਦਾ ਹੈ, ਉਸ ਨੂੰ ਇੱਕ audit ਡਾਈਮੋਨ ਦੀ ਵਰਤੋਂ ਲਈ ਇੱਕ ਸਮਰਪਤ ਡਿਸਕ ਭਾਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ /var/log/audit
ਉੱਤੇ ਮਾਊਂਟ ਕਰਨਾ ਚਾਹੀਦਾ ਹੈ।
ਪਰਸ਼ਾਸਕ auditctl ਸਹੂਲਤ ਨੂੰ auditing ਮੁੱਲ, syscall rules, ਅਤੇ ਫਾਇਲ ਸਿਸਟਮ ਨਿਗਰਾਨ (watches) ਬਦਲ ਸਕਦੇ ਹਨ, ਜਦੋਂ ਕਿ auditd ਡਾਈਮੋਨ ਚੱਲ ਰਹੀ ਹੋਵੇ। ਵਧੇਰੇ ਜਾਣਕਾਰੀ ਲਈ, auditctl(8) ਦਸਤਾਵੇਜ਼ ਸਫ਼ਾ ਵੇਖੋ। ਇੱਕ ਸਧਾਰਨ CAPP ਸੰਰਚਨਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ /etc/audit.rules
ਲਈ ਨਕਲ ਕੀਤਾ ਜਾ ਸਕਦਾ ਹੈ, ਤਾਂ ਕਿ ਇਹ ਪਰਭਾਵੀ ਹੋ ਸਕਦਾ ਹੈ।
ਸੋਧ (Audit) ਲਾਗ ਡਾਟੇ ਨੂੰ ausearch ਸਹੂਲਤ ਰਾਹੀਂ ਵੇਖਿਆ ਅਤੇ ਖੋਜਿਆ ਜਾ ਸਕਦਾ ਹੈ। ਖੋਜ ਚੋਣਾਂ ਲਈ ausearch(8) man ਸਫ਼ਾ ਵੇਖੋ।
iSCSI ਸ਼ੁਰੂਆਤੀ ਡਰਾਈਵਰ ਅਤੇ ਉਪਭੋਗੀ ਸਹੂਲਤਾਂ Red Hat Enterprise Linux 4 Update 2 ਵਿੱਚ ਉਪਲੱਬਧ ਹਨ। ਇਹ ਸਾਫਟਵੇਅਰ Cisco SourceForge ਪਰੋਜੈੱਕਟ ਉੱਤੇ ਅਧਾਰਿਤ ਹੈ:
http://sourceforge.net/projects/linux-iscsi/
ਤਾਜ਼ੀ ਇੰਸਟਾਲੇਸ਼ਨ ਸੂਚਨਾ ਅਤੇ ਸਹਿਯੋਗ ਲਈ, ਹੇਠਲੇ URLs ਵੇਖੋ:
http://people.redhat.com/mchristi/iscsi/RHEL4/doc/readme
ਕਰਨਲ ਭਾਗਾਂ ਨੂੰ ਦੋ ਭਾਗਾਂ ਤੋਂ ਬਣਾਇਆ ਗਿਆ ਹੈ, iscsi_sfnet
ਅਤੇ scsi_transport_iscsi
ਰਾਹੀਂ। ਕਮਾਂਡ modprobe iscsi_sfnet ਨੂੰ ਚਲਾਉਣ ਨਾਲ ਦੋਵੇਂ ਮੈਡੀਊਲ ਲੋਡ ਹੋ ਜਾਦੇ ਹਨ। ਜੇਕਰ CHAP ਪਰਮਾਣਕਿਤਾ ਵਰਤੀ ਜਾ ਰਹੀ ਹੋਵੇ ਤਾਂ md5
ਮੈਡੀਊਲ ਨੂੰ MD5 ਦੇ ਸਹਿਯੋਗ ਲਈ modprobe md5 ਕਮਾਂਡ ਰਾਹੀਂ ਲੋਡ ਕਰਨਾ ਪਵੇਗਾ।ਅੰਤ ਵਿੱਚ, ਜੇਕਰ ਡਾਟਾ ਜਾਂ ਸਿਰਲੇਖ ਡਿਜ਼ੀਟ ਵਰਤਿਆ ਜਾ ਰਿਹਾ ਹੋਵੇ ਤਾਂ crc32c
ਅਤੇ libcrc32c
ਮੈਡੀਊਲ CRC32C ਸਹਿਯੋਗ ਲਈ ਲਾਜ਼ਮੀ ਹਨ। ਕਮਾਂਡ modprobe crc32c ਚਲਾਉਣ ਨਾਲ ਦੋਵੇਂ ਮੈਡੀਊਲ ਲੋਡ ਹੋ ਜਾਦੇ ਹਨ।
iscsi-initiator-utils
ਪੈਕੇਜ ਵਿੱਚ ਉਪਭੋਗੀ-ਢੰਗ ਸਹੂਲਤਾਂ ਸ਼ਾਮਲ ਹਨ।
ਜਦੋਂ iSCSI ਸ਼ੁਰੂਆਤੀ ਦਾ ਇਹ ਵਰਜਨ ਵਰਤਿਆ ਜਾ ਰਿਹਾ ਹੋਵੇ ਤਾਂ ਇਹ ਖਿਆਲ ਰੱਖੋ:
· iSCSI ਤੋਂ ਬੂਟ ਕਰਨ ਲਈ ਸਹਾਇਕ ਨਹੀਂ ਹੈ। ਐਨਾਕਾਂਡਾ ਇੰਸਟਾਲੇਸ਼ਨ ਪਰੋਗਾਰਮ ਵਿੱਚ iSCSI ਸੰਰਚਨਾ ਲਈ ਕੋਈ ਸਹਿਯੋਗ ਸ਼ਾਮਲ ਨਹੀਂ ਹੈ।
· ਤੁਹਾਨੂੰ iSCSI ਦੀ ਵਰਤੋਂ ਤੋਂ ਪਹਿਲਾਂ /etc/iscsi.conf
ਦੀ ਸੰਰਚਨਾ ਕਰਨੀ ਪਵੇਗੀ। ਹੋਰ ਵਧੇਰੇ ਜਾਣਕਾਰੀ ਲਈ URL ਵੇਖੋ:
http://people.redhat.com/mchristi/iscsi/RHEL4/doc/readme
· SLP ਡਾਇਰੈਕਟਰੀ ਸੇਵਾ ਸਹਿਯੋਗ ਨਹੀਂ ਹੈ।
· DataDigest ਫੀਚਰ iscsi.conf
ਵਿੱਚ ਯੋਗ ਨਹੀਂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਮੌਜੂਦਾ ਡਰਾਈਵਰ ਵੱਡੇ I/O ਫਾਇਲ ਸਿਸਟਮ ਲਈ ਵੱਡੀ ਮਾਤਰਾ ਵਿੱਚ ਗਲਤ ਡਾਟਾ ਡਿਜ਼ੀਟ ਗਲਤੀਆਂ ਵੇਖਾ ਸਕਦਾ ਹੈ।
ਇਸ ਨਵੀਨੀਕਰਨ ਵਿੱਚ ਕਈ ਡਰਾਇਵਰਾਂ ਵਿੱਚ ਕਮੀਆਂ ਦੂਰ ਕੀਤੀਆਂ ਗਈਆਂ ਹਨ। ਮਹੱਤਵਪੂਰਨ ਡਰਾਇਵਰ ਸੋਧਾਂ ਹੇਠਾਂ ਦਿੱਤੀਆਂ ਹਨ। ਕੁਝ ਹਾਲਾਤਾਂ ਵਿੱਚ, ਅਸਲੀ ਡਰਾਇਵਰ ਨੂੰ ਇੱਕ ਵੱਖਰੇ ਨਾਂ ਹੇਠ ਰੱਖਣਾ ਲਾਜ਼ਮੀ ਹੈ ਅਤੇ ਸੰਸਥਾ ਵਿੱਚ ਨਾ-ਮੂਲ ਬਦਲ ਦੇ ਰੂਪ ਵਿੱਚ ਆਪਣੀ ਡਰਾਇਵਰ ਸੰਰਚਨਾ ਮੁੜ ਪ੍ਰਾਪਤ ਕਰਨ ਲਈ ਉਪਲੱਬਧ ਰਹਿੰਦੇ ਹਨ।
ਅਗਲੇ Red Hat Enterprise Linux ਨਵੀਨੀਕਰਨ ਤੋਂ ਪਹਿਲਾਂ ਨਵੀਨ ਡਰਾਇਵਰਾਂ ਨਾਲ ਤਿਆਰੀ ਕਰਨ ਲਵੋਂ, ਕਿਉਕਿ ਹਰ ਨਵੀਨੀਕਰਨ ਲਈ ਪੁਰਾਣਾ ਡਰਾਇਵਰ ਵਰਜਨ ਅਕਸਰ ਰੱਖਿਆ ਜਾਦਾ ਹੈ।
Red Hat Enterprise Linux 4 Update 2 ਵਿੱਚ ਹੇਠ ਦਿੱਤੇ ਜੰਤਰ ਡਰਾਈਵਰ ਅੱਪਡੇਟ ਕੀਤੇ ਗਏ ਹਨ:
3Com Etherlink III 3C59X Adapter (3c59x)
Compaq SmartArray controllers (cciss)
Intel(R) PRO/100 Fast Ethernet adapter (e100)
Intel(R) PRO/1000 Ethernet adapter (e1000)
Intel(R) Pro/Wireless 2100 adapter (ipw2100)
Intel(R) PRO/10GbE adapter family (ixgb)
Emulex LightPulse Fibre Channel HBA (lpfc)
LSI Logic MegaRAID Controller family (megaraid_mbox, megaraid_mm)
Fusion MPT base ਡਰਾਈਵਰ(mptbase)
QLogic Fibre Channel HBA (qla2xxx)
SATA support (core, libata, ਅਤੇ drivers)
Broadcom Tigon 3 Ethernet Adapter (tg3)
IBM zSeries Fibre Channel Protocol adapter (zfcp)
ਇਸ ਭਾਗ ਵਿੱਚ Red Hat Enterprise Linux 4 ਤੋਂ ਨਵੀਨ ਜਾਂ ਸ਼ਾਮਿਲ ਪੈਕੇਜਾਂ ਦੀਆਂ ਸੂਚੀਆਂ ਹਨ, ਜੋ ਕਿ Update 2 ਦਾ ਹਿੱਸਾ ਹਨ।
ਇਹਨਾਂ ਪੈਕੇਜ ਸੂਚੀਆਂ ਵਿੱਚ Red Hat Enterprise Linux 4 ਦੇ ਸਭ ਵਰਜਨਾਂ ਤੋਂ ਸ਼ਾਮਿਲ ਪੈਕੇਜ ਸ਼ਾਮਿਲ ਹਨ। ਇੱਥੇ ਦਿੱਤੇ ਪੈਕੇਜ ਵਿੱਚੋਂ ਹਰੇਕ ਤੁਹਾਡੇ ਸਿਸਟਮ ਤੇ ਉਪਲੱਬਧ ਨਹੀਂ ਵੀ ਹੋ ਸਕਦਾ ਹੈ।
Red Hat Enterprise Linux 4 ਅੱਪਡੇਟ 1 ਦੇ ਰੀਲੀਜ਼ ਤੋਂ ਹੇਠਲੇ ਪੈਕੇਜ ਅੱਪਡੇਟ ਕੀਤੇ ਗਏ ਹਨ:
HelixPlayer-1.0.4-1.1.EL4.2 = > HelixPlayer-1.0.5-0.EL4.1
ImageMagick-6.0.7.1-10 = > ImageMagick-6.0.7.1-12
ImageMagick-c++-6.0.7.1-10 = > ImageMagick-c++-6.0.7.1-12
ImageMagick-c++-devel-6.0.7.1-10 = > ImageMagick-c++-devel-6.0.7.1-12
ImageMagick-devel-6.0.7.1-10 = > ImageMagick-devel-6.0.7.1-12
ImageMagick-perl-6.0.7.1-10 = > ImageMagick-perl-6.0.7.1-12
SysVinit-2.85-34 = > SysVinit-2.85-34.3
alsa-utils-1.0.6-3 = > alsa-utils-1.0.6-4
am-utils-6.0.9-10 = > am-utils-6.0.9-15.RHEL4
anaconda-10.1.1.19-1 = > anaconda-10.1.1.24-1
anaconda-runtime-10.1.1.19-1 = > anaconda-runtime-10.1.1.24-1
apr-0.9.4-24.3 = > apr-0.9.4-24.5
apr-devel-0.9.4-24.3 = > apr-devel-0.9.4-24.5
apr-util-0.9.4-17 = > apr-util-0.9.4-21
apr-util-devel-0.9.4-17 = > apr-util-devel-0.9.4-21
arpwatch-2.1a13-9.RHEL4 = > arpwatch-2.1a13-10.RHEL4
at-3.1.8-60 = > at-3.1.8-78_EL4
audit-0.5-1 = > audit-1.0.3-4.EL4
autofs-4.1.3-131 = > autofs-4.1.3-155
binutils-2.15.92.0.2-13 = > binutils-2.15.92.0.2-15
booty-0.44-1 = > booty-0.44.3-1
bzip2-1.0.2-13 = > bzip2-1.0.2-13.EL4.2
bzip2-devel-1.0.2-13 = > bzip2-devel-1.0.2-13.EL4.2
bzip2-libs-1.0.2-13 = > bzip2-libs-1.0.2-13.EL4.2
compat-openldap-2.1.30-2 = > compat-openldap-2.1.30-3
comps-4AS-0.20050525 = > comps-4AS-0.20050831
control-center-2.8.0-12 = > control-center-2.8.0-12.rhel4.2
coreutils-5.2.1-31.1 = > coreutils-5.2.1-31.2
cpio-2.5-7.EL4.1 = > cpio-2.5-8.RHEL4
cpp-3.4.3-22.1 = > cpp-3.4.4-2
crash-3.10-11 = > crash-4.0-2
cups-1.1.22-0.rc1.9.6 = > cups-1.1.22-0.rc1.9.7
cups-devel-1.1.22-0.rc1.9.6 = > cups-devel-1.1.22-0.rc1.9.7
cups-libs-1.1.22-0.rc1.9.6 = > cups-libs-1.1.22-0.rc1.9.7
cyrus-imapd-2.2.10-1.RHEL4.1 = > cyrus-imapd-2.2.12-3.RHEL4.1
cyrus-imapd-devel-2.2.10-1.RHEL4.1 = > cyrus-imapd-devel-2.2.12-3.RHEL4.1
cyrus-imapd-murder-2.2.10-1.RHEL4.1 = > cyrus-imapd-murder-2.2.12-3.RHEL4.1
cyrus-imapd-nntp-2.2.10-1.RHEL4.1 = > cyrus-imapd-nntp-2.2.12-3.RHEL4.1
cyrus-imapd-utils-2.2.10-1.RHEL4.1 = > cyrus-imapd-utils-2.2.12-3.RHEL4.1
dbus-0.22-12.EL.2 = > dbus-0.22-12.EL.5
dbus-devel-0.22-12.EL.2 = > dbus-devel-0.22-12.EL.5
dbus-glib-0.22-12.EL.2 = > dbus-glib-0.22-12.EL.5
dbus-python-0.22-12.EL.2 = > dbus-python-0.22-12.EL.5
dbus-x11-0.22-12.EL.2 = > dbus-x11-0.22-12.EL.5
devhelp-0.9.2-2.4.4 = > devhelp-0.9.2-2.4.6
devhelp-devel-0.9.2-2.4.4 = > devhelp-devel-0.9.2-2.4.6
device-mapper-1.01.01-1.RHEL4 = > device-mapper-1.01.04-1.0.RHEL4
diskdumputils-1.0.1-5 = > diskdumputils-1.1.9-4
dmraid-1.0.0.rc6.1-3_RHEL4_U1 = > dmraid-1.0.0.rc8-1_RHEL4_U
dump-0.4b37-1 = > dump-0.4b39-3.EL4.2
e2fsprogs-1.35-12.1.EL4 = > e2fsprogs-1.35-12.2.EL4
e2fsprogs-devel-1.35-12.1.EL4 = > e2fsprogs-devel-1.35-12.2.EL4
ethereal-0.10.11-1.EL4.1 = > ethereal-0.10.12-1.EL4.1
ethereal-gnome-0.10.11-1.EL4.1 = > ethereal-gnome-0.10.12-1.EL4.1
evolution-2.0.2-16 = > evolution-2.0.2-22
evolution-connector-2.0.2-5 = > evolution-connector-2.0.2-8
evolution-data-server-1.0.2-7 = > evolution-data-server-1.0.2-9
evolution-data-server-devel-1.0.2-7 = > evolution-data-server-devel-1.0.2-9
evolution-devel-2.0.2-16 = > evolution-devel-2.0.2-22
evolution-webcal-1.0.10-1 = > evolution-webcal-1.0.10-3
fetchmail-6.2.5-6 = > fetchmail-6.2.5-6.el4.2
firefox-1.0.4-1.4.1 = > firefox-1.0.6-1.4.1
firstboot-1.3.39-2 = > firstboot-1.3.39-4
freeradius-1.0.1-2.RHEL4 = > freeradius-1.0.1-3.RHEL4
freeradius-mysql-1.0.1-2.RHEL4 = > freeradius-mysql-1.0.1-3.RHEL4
freeradius-postgresql-1.0.1-2.RHEL4 = > freeradius-postgresql-1.0.1-3.RHEL4
freeradius-unixODBC-1.0.1-2.RHEL4 = > freeradius-unixODBC-1.0.1-3.RHEL4
gaim-1.2.1-6.el4 = > gaim-1.3.1-0.el4.3
gamin-0.0.17-4 = > gamin-0.1.1-3.EL4
gamin-devel-0.0.17-4 = > gamin-devel-0.1.1-3.EL4
gcc-3.4.3-22.1 = > gcc-3.4.4-2
gcc-c++-3.4.3-22.1 = > gcc-c++-3.4.4-2
gcc-g77-3.4.3-22.1 = > gcc-g77-3.4.4-2
gcc-gnat-3.4.3-22.1 = > gcc-gnat-3.4.4-2
gcc-java-3.4.3-22.1 = > gcc-java-3.4.4-2
gcc-objc-3.4.3-22.1 = > gcc-objc-3.4.4-2
gcc4-4.0.0-0.14.EL4 = > gcc4-4.0.1-4.EL4.2
gcc4-c++-4.0.0-0.14.EL4 = > gcc4-c++-4.0.1-4.EL4.2
gcc4-gfortran-4.0.0-0.14.EL4 = > gcc4-gfortran-4.0.1-4.EL4.2
gdb-6.3.0.0-0.31 = > gdb-6.3.0.0-1.59
gdm-2.6.0.5-7.rhel4.1 = > gdm-2.6.0.5-7.rhel4.4
gedit-2.8.1-3 = > gedit-2.8.1-4
gedit-devel-2.8.1-3 = > gedit-devel-2.8.1-4
gftp-2.0.17-3 = > gftp-2.0.17-5
glibc-2.3.4-2.9 = > glibc-2.3.4-2.13
glibc-common-2.3.4-2.9 = > glibc-common-2.3.4-2.13
glibc-devel-2.3.4-2.9 = > glibc-devel-2.3.4-2.13
glibc-headers-2.3.4-2.9 = > glibc-headers-2.3.4-2.13
glibc-kernheaders-2.4-9.1.87 = > glibc-kernheaders-2.4-9.1.98.EL
glibc-profile-2.3.4-2.9 = > glibc-profile-2.3.4-2.13
glibc-utils-2.3.4-2.9 = > glibc-utils-2.3.4-2.13
gnome-desktop-2.8.0-3 = > gnome-desktop-2.8.0-5
gnome-desktop-devel-2.8.0-3 = > gnome-desktop-devel-2.8.0-5
gnome-icon-theme-2.8.0-1 = > gnome-icon-theme-2.8.0-1.el4.1.3
gnome-terminal-2.7.3-1 = > gnome-terminal-2.7.3-2
gnutls-1.0.20-3 = > gnutls-1.0.20-3.2.1
gnutls-devel-1.0.20-3 = > gnutls-devel-1.0.20-3.2.1
gpdf-2.8.2-4.3 = > gpdf-2.8.2-4.4
grub-0.95-3.1 = > grub-0.95-3.5
gtk-engines-0.12-5 = > gtk-engines-0.12-6.el4
gtk2-engines-2.2.0-6 = > gtk2-engines-2.2.0-7.el4
gtkhtml3-3.3.2-3 = > gtkhtml3-3.3.2-6.EL
gtkhtml3-devel-3.3.2-3 = > gtkhtml3-devel-3.3.2-6.EL
gzip-1.3.3-13 = > gzip-1.3.3-15.rhel4
hotplug-2004_04_01-7.5 = > hotplug-2004_04_01-7.6
httpd-2.0.52-12.ent = > httpd-2.0.52-18.ent
httpd-devel-2.0.52-12.ent = > httpd-devel-2.0.52-18.ent
gtkhtml3-3.3.2-3 = > gtkhtml3-3.3.2-6.EL
gtkhtml3-devel-3.3.2-3 = > gtkhtml3-devel-3.3.2-6.EL
gzip-1.3.3-13 = > gzip-1.3.3-15.rhel4
hotplug-2004_04_01-7.5 = > hotplug-2004_04_01-7.6
httpd-2.0.52-12.ent = > httpd-2.0.52-18.ent
httpd-devel-2.0.52-12.ent = > httpd-devel-2.0.52-18.ent
httpd-manual-2.0.52-12.ent = > httpd-manual-2.0.52-18.ent
httpd-suexec-2.0.52-12.ent = > httpd-suexec-2.0.52-18.ent
hwdata-0.146.10.EL-1 = > hwdata-0.146.11.EL-1
iiimf-csconv-12.1-13.EL = > iiimf-csconv-12.1-13.EL.2
iiimf-docs-12.1-13.EL = > iiimf-docs-12.1-13.EL.2
iiimf-emacs-12.1-13.EL = > iiimf-emacs-12.1-13.EL.2
iiimf-gnome-im-switcher-12.1-13.EL = > iiimf-gnome-im-switcher-12.1-13.EL.2
iiimf-gtk-12.1-13.EL = > iiimf-gtk-12.1-13.EL.2
iiimf-le-canna-12.1-13.EL = > iiimf-le-canna-12.1-13.EL.2
iiimf-le-hangul-12.1-13.EL = > iiimf-le-hangul-12.1-13.EL.2
iiimf-le-sun-thai-12.1-13.EL = > iiimf-le-sun-thai-12.1-13.EL.2
iiimf-le-unit-12.1-13.EL = > iiimf-le-unit-12.1-13.EL.2
iiimf-libs-12.1-13.EL = > iiimf-libs-12.1-13.EL.2
iiimf-libs-devel-12.1-13.EL = > iiimf-libs-devel-12.1-13.EL.2
iiimf-server-12.1-13.EL = > iiimf-server-12.1-13.EL.2
iiimf-x-12.1-13.EL = > iiimf-x-12.1-13.EL.2
indexhtml-4-2 = > indexhtml-4.1-1
initscripts-7.93.13.EL-2 = > initscripts-7.93.20.EL-1
iputils-20020927-16 = > iputils-20020927-18.EL4.1
irb-1.8.1-7.EL4.0 = > irb-1.8.1-7.EL4.1
kdebase-3.3.1-5.5 = > kdebase-3.3.1-5.8
kdebase-devel-3.3.1-5.5 = > kdebase-devel-3.3.1-5.8
kdegraphics-3.3.1-3.3 = > kdegraphics-3.3.1-3.4
kdegraphics-devel-3.3.1-3.3 = > kdegraphics-devel-3.3.1-3.4
kdelibs-3.3.1-3.10 = > kdelibs-3.3.1-3.11
kdelibs-devel-3.3.1-3.10 = > kdelibs-devel-3.3.1-3.11
kdenetwork-3.3.1-2 = > kdenetwork-3.3.1-2.3
kdenetwork-devel-3.3.1-2 = > kdenetwork-devel-3.3.1-2.3
kdenetwork-nowlistening-3.3.1-2 = > kdenetwork-nowlistening-3.3.1-2.3
kernel-2.6.9-11.EL = > kernel-2.6.9-17.EL
kernel-devel-2.6.9-11.EL = > kernel-devel-2.6.9-17.EL
kernel-doc-2.6.9-11.EL = > kernel-doc-2.6.9-17.EL
kernel-smp-2.6.9-11.EL = > kernel-smp-2.6.9-17.EL
kernel-smp-devel-2.6.9-11.EL = > kernel-smp-devel-2.6.9-17.EL
kernel-utils-2.4-13.1.66 = > kernel-utils-2.4-13.1.69
krb5-devel-1.3.4-12 = > krb5-devel-1.3.4-17
krb5-libs-1.3.4-12 = > krb5-libs-1.3.4-17
krb5-server-1.3.4-12 = > krb5-server-1.3.4-17
krb5-workstation-1.3.4-12 = > krb5-workstation-1.3.4-17
kudzu-1.1.95.11-2 = > kudzu-1.1.95.15-1
kudzu-devel-1.1.95.11-2 = > kudzu-devel-1.1.95.15-1
libf2c-3.4.3-22.1 = > libf2c-3.4.4-2
libgal2-2.2.3-4 = > libgal2-2.2.3-10
libgal2-devel-2.2.3-4 = > libgal2-devel-2.2.3-10
libgcc-3.4.3-22.1 = > libgcc-3.4.4-2
libgcj-3.4.3-22.1 = > libgcj-3.4.4-2
libgcj-devel-3.4.3-22.1 = > libgcj-devel-3.4.4-2
libgfortran-4.0.0-0.14.EL4 = > libgfortran-4.0.1-4.EL4.2
libgnat-3.4.3-22.1 = > libgnat-3.4.4-2
libmudflap-4.0.0-0.14.EL4 = > libmudflap-4.0.1-4.EL4.2
libmudflap-devel-4.0.0-0.14.EL4 = > libmudflap-devel-4.0.1-4.EL4.2
libobjc-3.4.3-22.1 = > libobjc-3.4.4-2
libpcap-0.8.3-9.RHEL4 = > libpcap-0.8.3-10.RHEL4
libsoup-2.2.1-1 = > libsoup-2.2.1-2
libsoup-devel-2.2.1-1 = > libsoup-devel-2.2.1-2
libstdc++-3.4.3-22.1 = > libstdc++-3.4.4-2
libstdc++-devel-3.4.3-22.1 = > libstdc++-devel-3.4.4-2
libwnck-2.8.1-1 = > libwnck-2.8.1-1.rhel4.1
libwnck-devel-2.8.1-1 = > libwnck-devel-2.8.1-1.rhel4.1
lockdev-1.0.1-3 = > lockdev-1.0.1-6.1
lockdev-devel-1.0.1-3 = > lockdev-devel-1.0.1-6.1
logrotate-3.7.1-2 = > logrotate-3.7.1-5.RHEL4
logwatch-5.2.2-1 = > logwatch-5.2.2-1.EL4.1
lvm2-2.01.08-1.0.RHEL4 = > lvm2-2.01.14-1.0.RHEL4
man-pages-1.67-3 = > man-pages-1.67-7.EL4
metacity-2.8.6-2.1 = > metacity-2.8.6-2.8
mikmod-3.1.6-30.1 = > mikmod-3.1.6-32.EL4
mikmod-devel-3.1.6-30.1 = > mikmod-devel-3.1.6-32.EL4
mkinitrd-4.2.1.3-1 = > mkinitrd-4.2.1.6-1
mod_dav_svn-1.1.1-2.1 = > mod_dav_svn-1.1.4-2.ent
mod_ssl-2.0.52-12.ent = > mod_ssl-2.0.52-18.ent
mozilla-1.7.7-1.4.2 = > mozilla-1.7.10-1.4.1
mozilla-chat-1.7.7-1.4.2 = > mozilla-chat-1.7.10-1.4.1
mozilla-devel-1.7.7-1.4.2 = > mozilla-devel-1.7.10-1.4.1
mozilla-dom-inspector-1.7.7-1.4.2 = > mozilla-dom-inspector-1.7.10-1.4.1
mozilla-js-debugger-1.7.7-1.4.2 = > mozilla-js-debugger-1.7.10-1.4.1
mozilla-mail-1.7.7-1.4.2 = > mozilla-mail-1.7.10-1.4.1
mozilla-nspr-1.7.7-1.4.2 = > mozilla-nspr-1.7.10-1.4.1
mozilla-nspr-devel-1.7.7-1.4.2 = > mozilla-nspr-devel-1.7.10-1.4.1
mozilla-nss-1.7.7-1.4.2 = > mozilla-nss-1.7.10-1.4.1
mozilla-nss-devel-1.7.7-1.4.2 = > mozilla-nss-devel-1.7.10-1.4.1
mysql-4.1.10a-2.RHEL4.1 = > mysql-4.1.12-3.RHEL4.1
mysql-bench-4.1.10a-2.RHEL4.1 = > mysql-bench-4.1.12-3.RHEL4.1
mysql-devel-4.1.10a-2.RHEL4.1 = > mysql-devel-4.1.12-3.RHEL4.1
mysql-server-4.1.10a-2.RHEL4.1 = > mysql-server-4.1.12-3.RHEL4.1
net-snmp-5.1.2-11 = > net-snmp-5.1.2-11.EL4.4
net-snmp-devel-5.1.2-11 = > net-snmp-devel-5.1.2-11.EL4.4
net-snmp-libs-5.1.2-11 = > net-snmp-libs-5.1.2-11.EL4.4
net-snmp-perl-5.1.2-11 = > net-snmp-perl-5.1.2-11.EL4.4
net-snmp-utils-5.1.2-11 = > net-snmp-utils-5.1.2-11.EL4.4
netconfig-0.8.21-1 = > netconfig-0.8.21-1.1
nfs-utils-1.0.6-46 = > nfs-utils-1.0.6-64.EL4
nptl-devel-2.3.4-2.9 = > nptl-devel-2.3.4-2.13
nscd-2.3.4-2.9 = > nscd-2.3.4-2.13
openldap-2.2.13-2 = > openldap-2.2.13-3
openldap-clients-2.2.13-2 = > openldap-clients-2.2.13-3
openldap-devel-2.2.13-2 = > openldap-devel-2.2.13-3
openldap-servers-2.2.13-2 = > openldap-servers-2.2.13-3
openldap-servers-sql-2.2.13-2 = > openldap-servers-sql-2.2.13-3
openoffice.org-1.1.2-24.6.0.EL4 = > openoffice.org-1.1.2-28.6.0.EL4
openoffice.org-i18n-1.1.2-24.6.0.EL4 = > openoffice.org-i18n-1.1.2-28.6.0.EL4
openoffice.org-libs-1.1.2-24.6.0.EL4 = > openoffice.org-libs-1.1.2-28.6.0.EL4
openssh-3.9p1-8.RHEL4.4 = > openssh-3.9p1-8.RHEL4.8
openssh-askpass-3.9p1-8.RHEL4.4 = > openssh-askpass-3.9p1-8.RHEL4.8
openssh-askpass-gnome-3.9p1-8.RHEL4.4 = > openssh-askpass-gnome-3.9p1-8.RHEL4.8
openssh-clients-3.9p1-8.RHEL4.4 = > openssh-clients-3.9p1-8.RHEL4.8
openssh-server-3.9p1-8.RHEL4.4 = > openssh-server-3.9p1-8.RHEL4.8
openssl-0.9.7a-43.1 = > openssl-0.9.7a-43.2
openssl-devel-0.9.7a-43.1 = > openssl-devel-0.9.7a-43.2
openssl-perl-0.9.7a-43.1 = > openssl-perl-0.9.7a-43.2
openssl096b-0.9.6b-22.1 = > openssl096b-0.9.6b-22.3
oprofile-0.8.1-11 = > oprofile-0.8.1-21
oprofile-devel-0.8.1-11 = > oprofile-devel-0.8.1-21
pam-0.77-66.5 = > pam-0.77-66.11
pam-devel-0.77-66.5 = > pam-devel-0.77-66.11
pam_krb5-2.1.2-1 = > pam_krb5-2.1.8-1
passwd-0.68-10 = > passwd-0.68-10.1
pdksh-5.2.14-30 = > pdksh-5.2.14-30.3
perl-5.8.5-12.1 = > perl-5.8.5-16.RHEL4
perl-Cyrus-2.2.10-1.RHEL4.1 = > perl-Cyrus-2.2.12-3.RHEL4.1
perl-suidperl-5.8.5-12.1.1 = > perl-suidperl-5.8.5-16.RHEL4
php-4.3.9-3.6 = > php-4.3.9-3.8
php-devel-4.3.9-3.6 = > php-devel-4.3.9-3.8
php-domxml-4.3.9-3.6 = > php-domxml-4.3.9-3.8
php-gd-4.3.9-3.6 = > php-gd-4.3.9-3.8
php-imap-4.3.9-3.6 = > php-imap-4.3.9-3.8
php-ldap-4.3.9-3.6 = > php-ldap-4.3.9-3.8
php-mbstring-4.3.9-3.6 = > php-mbstring-4.3.9-3.8
php-mysql-4.3.9-3.6 = > php-mysql-4.3.9-3.8
php-ncurses-4.3.9-3.6 = > php-ncurses-4.3.9-3.8
php-odbc-4.3.9-3.6 = > php-odbc-4.3.9-3.8
php-pear-4.3.9-3.6 = > php-pear-4.3.9-3.8
php-pgsql-4.3.9-3.6 = > php-pgsql-4.3.9-3.8
php-snmp-4.3.9-3.6 = > php-snmp-4.3.9-3.8
php-xmlrpc-4.3.9-3.6 = > php-xmlrpc-4.3.9-3.8
policycoreutils-1.18.1-4.3 = > policycoreutils-1.18.1-4.7
popt-1.9.1-9_nonptl = > popt-1.9.1-11_nonptl
postgresql-7.4.7-2.RHEL4.1 = > postgresql-7.4.8-1.RHEL4.1
postgresql-contrib-7.4.7-2.RHEL4.1 = > postgresql-contrib-7.4.8-1.RHEL4.1
postgresql-devel-7.4.7-2.RHEL4.1 = > postgresql-devel-7.4.8-1.RHEL4.1
postgresql-docs-7.4.7-2.RHEL4.1 = > postgresql-docs-7.4.8-1.RHEL4.1
postgresql-jdbc-7.4.7-2.RHEL4.1 = > postgresql-jdbc-7.4.8-1.RHEL4.1
postgresql-libs-7.4.7-2.RHEL4.1 = > postgresql-libs-7.4.8-1.RHEL4.1
postgresql-pl-7.4.7-2.RHEL4.1 = > postgresql-pl-7.4.8-1.RHEL4.1
postgresql-python-7.4.7-2.RHEL4.1 = > postgresql-python-7.4.8-1.RHEL4.1
postgresql-server-7.4.7-2.RHEL4.1 = > postgresql-server-7.4.8-1.RHEL4.1
postgresql-tcl-7.4.7-2.RHEL4.1 = > postgresql-tcl-7.4.8-1.RHEL4.1
postgresql-test-7.4.7-2.RHEL4.1 = > postgresql-test-7.4.8-1.RHEL4.1
procps-3.2.3-8.1 = > procps-3.2.3-8.2
pump-devel-0.8.21-1 = > pump-devel-0.8.21-1.1
rdist-6.1.5-38 = > rdist-6.1.5-38.40.1
redhat-artwork-0.120-1.1E = > redhat-artwork-0.120.1-1.2E
redhat-logos-1.1.25-1 = > redhat-logos-1.1.26-1
redhat-lsb-1.3-10.EL = > redhat-lsb-3.0-8.EL
redhat-release-4AS-2.4 = > redhat-release-4AS-2.8
rhgb-0.14.1-5 = > rhgb-0.14.1-8
rhn-applet-2.1.17-5 = > rhn-applet-2.1.20-4
rhnlib-1.8-6.p23 = > rhnlib-1.8.1-1.p23.1
rhpl-0.148.2-1 = > rhpl-0.148.3-1
rmt-0.4b37-1 = > rmt-0.4b39-3.EL4.2
rpm-4.3.3-9_nonptl = > rpm-4.3.3-11_nonptl
rpm-build-4.3.3-9_nonptl = > rpm-build-4.3.3-11_nonptl
rpm-devel-4.3.3-9_nonptl = > rpm-devel-4.3.3-11_nonptl
rpm-libs-4.3.3-9_nonptl = > rpm-libs-4.3.3-11_nonptl
rpm-python-4.3.3-9_nonptl = > rpm-python-4.3.3-11_nonptl
rpmdb-redhat-4-0.20050525 = > rpmdb-redhat-4-0.20050831
ruby-1.8.1-7.EL4.0 = > ruby-1.8.1-7.EL4.1
ruby-devel-1.8.1-7.EL4.0 = > ruby-devel-1.8.1-7.EL4.1
ruby-docs-1.8.1-7.EL4.0 = > ruby-docs-1.8.1-7.EL4.1
ruby-libs-1.8.1-7.EL4.0 = > ruby-libs-1.8.1-7.EL4.1
ruby-mode-1.8.1-7.EL4.0 = > ruby-mode-1.8.1-7.EL4.1
ruby-tcltk-1.8.1-7.EL4.0 = > ruby-tcltk-1.8.1-7.EL4.1
rusers-0.17-41 = > rusers-0.17-41.40.1
rusers-server-0.17-41 = > rusers-server-0.17-41.40.1
samba-3.0.10-1.4E = > samba-3.0.10-1.4E.2
samba-client-3.0.10-1.4E = > samba-client-3.0.10-1.4E.2
samba-common-3.0.10-1.4E = > samba-common-3.0.10-1.4E.2
samba-swat-3.0.10-1.4E = > samba-swat-3.0.10-1.4E.2
selinux-policy-targeted-1.17.30-2.88 = > selinux-policy-targeted-1.17.30-2.106
selinux-policy-targeted-sources-1.17.30-2.88 = > selinux-policy-targeted-sources-1.17.30-2.106
setup-2.5.37-1.1 = > setup-2.5.37-1.3
shadow-utils-4.0.3-41.1 = > shadow-utils-4.0.3-52.RHEL4
slocate-2.7-12.RHEL4 = > slocate-2.7-13.el4.6
spamassassin-3.0.1-0.EL4 = > spamassassin-3.0.4-1.el4
squid-2.5.STABLE6-3.4E.5 = > squid-2.5.STABLE6-3.4E.9
squirrelmail-1.4.3a-9.EL4 = > squirrelmail-1.4.3a-12.EL4
strace-4.5.9-2.EL4 = > strace-4.5.13-0.EL4.1
subversion-1.1.1-2.1 = > subversion-1.1.4-2.ent
subversion-devel-1.1.1-2.1 = > subversion-devel-1.1.4-2.ent
subversion-perl-1.1.1-2.1 = > subversion-perl-1.1.4-2.ent
sudo-1.6.7p5-30.1 = > sudo-1.6.7p5-30.1.3
sysreport-1.3.13-1 = > sysreport-1.3.15-5
system-config-lvm-0.9.24-1.0 = > system-config-lvm-1.0.3-1.0
system-config-netboot-0.1.8-1 = > system-config-netboot-0.1.30-1_EL4
system-config-printer-0.6.116-1 = > system-config-printer-0.6.116.4-1
system-config-printer-gui-0.6.116-1 = > system-config-printer-gui-0.6.116.4-1
system-config-securitylevel-1.4.19.1-1 = > system-config-securitylevel-1.4.19.2-1
system-config-securitylevel-tui-1.4.19.1-1 = > system-config-securitylevel-tui-1.4.19.2-1
system-config-soundcard-1.2.10-1 = > system-config-soundcard-1.2.10-2.EL4
tar-1.14-4 = > tar-1.14-8.RHEL4
tcpdump-3.8.2-9.RHEL4 = > tcpdump-3.8.2-10.RHEL4
telnet-0.17-31.EL4.2 = > telnet-0.17-31.EL4.3
telnet-server-0.17-31.EL4.2 = > telnet-server-0.17-31.EL4.3
thunderbird-1.0.2-1.4.1 = > thunderbird-1.0.6-1.4.1
ttfonts-bn-1.8-1 = > ttfonts-bn-1.10-1.EL
ttfonts-gu-1.8-1 = > ttfonts-gu-1.10-1.EL
ttfonts-hi-1.8-1 = > ttfonts-hi-1.10-1.EL
ttfonts-pa-1.8-1 = > ttfonts-pa-1.10-1.EL
ttfonts-ta-1.8-1 = > ttfonts-ta-1.10-1.EL
ttmkfdir-3.0.9-14 = > ttmkfdir-3.0.9-14.1.EL
tzdata-2005f-1.EL4 = > tzdata-2005k-1.EL4
udev-039-10.8.EL4 = > udev-039-10.10.EL4
unix2dos-2.2-24 = > unix2dos-2.2-24.1
up2date-4.4.5.6-2 = > up2date-4.4.41-4
up2date-gnome-4.4.5.6-2 = > up2date-gnome-4.4.41-4
urw-fonts-2.2-6 = > urw-fonts-2.2-6.1
util-linux-2.12a-16.EL4.6 = > util-linux-2.12a-16.EL4.11
vim-X11-6.3.046-0.40E.4 = > vim-X11-6.3.046-0.40E.7
vim-common-6.3.046-0.40E.4 = > vim-common-6.3.046-0.40E.7
vim-enhanced-6.3.046-0.40E.4 = > vim-enhanced-6.3.046-0.40E.7
vim-minimal-6.3.046-0.40E.4 = > vim-minimal-6.3.046-0.40E.7
vixie-cron-4.1-20_EL = > vixie-cron-4.1-36.EL4
vsftpd-2.0.1-5 = > vsftpd-2.0.1-5.EL4.3
vte-0.11.11-6 = > vte-0.11.11-6.1.el4
vte-devel-0.11.11-6 = > vte-devel-0.11.11-6.1.el4
xinetd-2.3.13-4 = > xinetd-2.3.13-4.4E.1
xorg-x11-6.8.2-1.EL.13.6 = > xorg-x11-6.8.2-1.EL.13.15
xorg-x11-Mesa-libGL-6.8.2-1.EL.13.6 = > xorg-x11-Mesa-libGL-6.8.2-1.EL.13.15
xorg-x11-Mesa-libGLU-6.8.2-1.EL.13.6 = > xorg-x11-Mesa-libGLU-6.8.2-1.EL.13.15
xorg-x11-Xdmx-6.8.2-1.EL.13.6 = > xorg-x11-Xdmx-6.8.2-1.EL.13.15
xorg-x11-Xnest-6.8.2-1.EL.13.6 = > xorg-x11-Xnest-6.8.2-1.EL.13.15
xorg-x11-Xvfb-6.8.2-1.EL.13.6 = > xorg-x11-Xvfb-6.8.2-1.EL.13.15
xorg-x11-deprecated-libs-6.8.2-1.EL.13.6 = > xorg-x11-deprecated-libs-6.8.2-1.EL.13.15
xorg-x11-deprecated-libs-devel-6.8.2-1.EL.13.6 = > xorg-x11-deprecated-libs-devel-6.8.2-1.EL.13.15
xorg-x11-devel-6.8.2-1.EL.13.6 = > xorg-x11-devel-6.8.2-1.EL.13.15
xorg-x11-doc-6.8.2-1.EL.13.6 = > xorg-x11-doc-6.8.2-1.EL.13.15
xorg-x11-font-utils-6.8.2-1.EL.13.6 = > xorg-x11-font-utils-6.8.2-1.EL.13.15
xorg-x11-libs-6.8.2-1.EL.13.6 = > xorg-x11-libs-6.8.2-1.EL.13.15
xorg-x11-sdk-6.8.2-1.EL.13.6 = > xorg-x11-sdk-6.8.2-1.EL.13.15
xorg-x11-tools-6.8.2-1.EL.13.6 = > xorg-x11-tools-6.8.2-1.EL.13.15
xorg-x11-twm-6.8.2-1.EL.13.6 = > xorg-x11-twm-6.8.2-1.EL.13.15
xorg-x11-xauth-6.8.2-1.EL.13.6 = > xorg-x11-xauth-6.8.2-1.EL.13.15
xorg-x11-xdm-6.8.2-1.EL.13.6 = > xorg-x11-xdm-6.8.2-1.EL.13.15
xorg-x11-xfs-6.8.2-1.EL.13.6 = > xorg-x11-xfs-6.8.2-1.EL.13.15
xpdf-3.00-11.5 = > xpdf-3.00-11.8
xscreensaver-4.18-5.rhel4.2 = > xscreensaver-4.18-5.rhel4.9
zlib-1.2.1.2-1 = > zlib-1.2.1.2-1.2
zlib-devel-1.2.1.2-1 = > zlib-devel-1.2.1.2-1.2
zsh-4.2.0-3 = > zsh-4.2.0-3.EL.3
zsh-html-4.2.0-3 = > zsh-html-4.2.0-3.EL.3
Red Hat Enterprise Linux 4 Update 2 ਵਿੱਚ ਹੇਠ ਦਿੱਤੇ ਪੈਕੇਜ ਸ਼ਾਮਿਲ ਕੀਤੇ ਗਏ ਹਨ:
OpenIPMI-1.4.14-1.4E.4
OpenIPMI-devel-1.4.14-1.4E.4
OpenIPMI-libs-1.4.14-1.4E.4
OpenIPMI-tools-1.4.14-1.4E.4
amtu-1.0.2-2.EL4
audit-libs-1.0.3-4.EL4
audit-libs-devel-1.0.3-4.EL4
convmv-1.08-3.EL
device-mapper-multipath-0.4.5-5.2.RHEL4
gamin-python-0.1.1-3.EL4
gcc4-java-4.0.1-4.EL4.2
iscsi-initiator-utils-4.0.3.0-2
keyutils-0.3-1
keyutils-devel-0.3-1
libgcj4-4.0.1-4.EL4.2
libgcj4-devel-4.0.1-4.EL4.2
libgcj4-src-4.0.1-4.EL4.2
lksctp-tools-1.0.2-6.4E.1
lksctp-tools-devel-1.0.2-6.4E.1
lksctp-tools-doc-1.0.2-6.4E.1
systemtap-0.2.2-0.EL4.1
tog-pegasus-2.4.1-2.rhel4
tog-pegasus-devel-2.4.1-2.rhel4
ਹੇਠ ਦਿੱਤੇ ਪੈਕੇਜ Red Hat Enterprise Linux 4 Update 2 ਵਿੱਚੋਂ ਹਟਾ ਦਿੱਤੇ ਗਏ ਹਨ:
ਕੋਈ ਪੈਕੇਜ ਹਟਾਇਆ ਨਹੀਂ ਗਿਆ।
( amd64 )